submit-your-name

Turban | Turban Book | Turban Directory | Sikh Boys & SIkh Girls| First Online Directory of Turbanator

IMAG0032
DSCF0901Mehraj-0012

manveer singh

Added by manveer

0 comments

  • village bansepur,distt:-mohali,punjab
  • 9781001081

” ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ, ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ, ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ ।

ਪੁੱਤਰ ਆ ਗੁਰੂ ਦਸਮੇਸ ਜੀ ਦੇ ਸਦਾ ਸੱਚ ਦੇ ਪੱਖ
ਤੇ ਅੜਣ ਵਾਲੇ ਦੇਸ ਕੋਮ ਤੇ ਧਰਮ ਦੀ ਸਮਾ ਉੱਤੇ
ਅਸੀ ਵਾਂਗ ਪਤੰਗਿਆ ਸੜਣ ਵਾਲੇ ਅਸੀ ਡਰਦੇ ਨੀ
ਕਦੇ ਮੌਤ ਕੋਲੋ ਹੱਸ ਹੱਸ ਕੇ ਫਾਂਸੀ ਤੇ ਚੜਣ ਵਾਲੇ
ਸਿਰ ਰੱਖ ਕੇ ਅਪਨਾ ਤਲੀ ਉੱਤੇ ਗਲੀ ਯਾਰ ਦੀ ਹਾਂ
ਫੇਰ ਬੜਣ ਵਾਲੇ

ਸ—ਸੱਸਾ ਪਹਿਲਾ ਅਖੱਰ ਸਰਦਾਰ ਜੋ, —-ਲਿਆ ਸੀਸ ਤਲ਼ੀ ਤੇ ਧੱਰ ਧੱਰ ਕੇ| ਰ—ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ, —-ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ| ਦਾ—ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ, —–ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ| ਰ—ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ, —–ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ|

ਆ ਗਏ ਪਰਦੇਸ ਭਾਵੇਂ ਛੱਡ ਆਏ ਦੇਸ ਭਾਵੇਂ,
ਫ਼ਿਰ ਵੀ ਓਹ ਵਤਨ ਪਿਆਰਾ ਯਾਦ ਰੱਖਿਓ
ਜੇਹ੍ੜਾ-ਜੇਹ੍ੜਾ ਯਾਰ ਬੇਲੀ ਦੁੱਖ ਸੁੱਖ ਫ਼ੋਲਦਾ ਸੀ
ਕੱਲਾ-ਕੱਲਾ ਸੱਜਣ ਪਿਆਰਾ ਯਾਦ ਰੱਖਿਓ
ਘੇੜ-ਘੇੜ ਛੱਲੀਆਂ ਭੁਨਾਣੇ ਦਾਣੇ ਭੱਠੀ ਉਤੋਂ
ਕੱਠੇ ਦਾਣੇ ਚੱਬੇ ਸੀ ਓਹ ਨਜ਼ਾਰਾ ਯਾਦ ਰੱਖਿਓ
ਓਹ ਭੁੱਲ ਜਾਵੇ ਦੁਨੀਆ ਦਾ ਹਰ ਸੋਹਣਾ ਸ਼ਹਿਰ
ਪਰ ਪਿੰਡ ਵਾਲਾ ਓਹ ਚੁਬਾਰਾ ਯਾਦ ਰੱਖਿਓ
ਸੱਜ੍ਣੋ ਪਿਆਰਿਓ ਓਏ ਜਾਨ ਦੇ ਸਹਾਰਿਓ ਓਏ
ਪਿਆਰ ਦੀ ਨਾ ਘਾਟ ਰਹੇ ਸਦਾ ਮਜਿਫ਼ਲਾਂ ਅਬਾਦ ਰੱਖੋ
ਮੋੜ ਤੇ ਚੁਬਾਰਾ ਯਾਰ ਦਾ ਬੱਸ ਏਨੀ ਗੱਲ ਯਾਦ ਰੱਖੋ…….

ਜੱਨਤ ਨਾਲੋਂ ਸੋਹਣੀਆਂ ਮੇਰੇ “ਪਿੰਡ” ਦੀਆਂ ਗਲੀਆਂ,
ਗਲੀਆਂ ਦੇ ਵਿੱਚ ਖੇਡ ਕੇ ਕੁੱਝ ਰੀਝਾਂ ਪਲੀਆਂ,
ਹਾਣੀ ਮੇਰੇ ਹਾਣ ਦੇ ਹੋ ਮੇਰੇ ਦਿਲ ਦੇ ਜਾਨੀ,
ਜਿੱਥੇ ਬਚਪਨ ਬੀਤਿਆ ਤੇ ਚੜੀ ਜਵਾਨੀ,
ਬਚਪਨ ਜਿੱਥੇ ਬੀਤਿਆ ਮੈਂ ਕਿੰਵੇਂ ਭੁਲਾਵਾਂ,
ਆਪਣੇ ਸੁਰਗਾਂ ਵਰਗੇ “ਪਿੰਡ” ਤੋਂ ਮੈਂ ਸਦਕੇ ਜਾਵਾਂ,
ਆਪਣੇ ਸੁਰਗਾਂ ਵਰਗੇ “ਪਿੰਡ” ਤੋਂ ਮੈਂ ਸਦਕੇ ਜਾਵਾਂ.

Add Your Comment

Please login to add your Comment.

© TurbanBook.com, Turbanator Directory Created By : Turban King Organization, Powered By Smartway Media Pvt. Ltd..
Skip to toolbar