submit-your-name

Turban | Turban Book | Turban Directory | Sikh Boys & SIkh Girls| First Online Directory of Turbanator

Ishwinder Singh

Added by Ishwinder Singh

0 comments

  • H.No.8501,St.No.15,Guru Angad Colony,Near Maghar DI Chakki,Ludhiana
  • 9653311328

Waheguru Ji ka Khalsa
Waheguru ji ki fateh
ਸਰਦਾਰ :- 😀 <3
(ਸ) ਸੱਸਾ ਪਹਿਲਾ ਅਖੱਰ ਸਰਦਾਰ ਜੋ,
ਲਿਆ ਸੀਸ ਤਲ਼ੀ ਤੇ ਧੱਰ ਧੱਰ ਕ|

(ਰ)ਰਾਰਾ ਰਣਾਂ ਨੂੰ ਜਿੱਤਣਾਂ ਸ਼ੋਂਕ ਸਾਡਾ,
ਵੈਰੀ ਭੱਜ ਗਏ ਮੈਦਾਨੋਂ ਡੱਰ ਡੱਰ ਕੇ|

(ਦ)ਦੱਦਾ ਦਸਾਂ ਗੁਰੂਆਂ ਨੇ ਸਾਨੂੰ ਮਾਣ ਦਿੱਤਾ,
ਅਸੀਂ ਪਕੇ ਹਾਂ ਦੇਗਾਂ ਵਿੱਚ ਰੱੜ੍ਹ ਰੱੜ੍ਹ ਕੇ|

(ਰ)ਰਾਰਾ ਰਾਖੇ ਭਾਰਤ ਦੇਸ਼ ਦੇ ਹਾਂ,
ਤਾਂਇਉਂ ਚੱੜਦੇ ਹਾਂ ਸੁਲ਼ੀ ਤੇ ਹੱਸ ਹੱਸ ਕੇ|

Add Your Comment

Please login to add your Comment.

© TurbanBook.com, Turbanator Directory Created By : Turban King Organization, Powered By Smartway Media Pvt. Ltd..
Skip to toolbar